Bansavalinama Dasan Patshaian ka
Product Description
No of Pages 280. ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ Written By :- Piara Singh Padam (Prof.) ‘ਭਾਈ ਕੇਸਰ ਸਿੰਘ ਛਿੱਬਰ ਕ੍ਰਿਤ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਇਕ ਨਿਰਾਲੀ ਰਚਨਾ ਹੈ, ਜਿਸ ਵਿਚ ਦਸਾਂ ਗੁਰੂਆਂ ਦੀਆਂ ਜੀਵਨੀਆਂ ਇਤਿਹਾਸਕ ਪੱਖੋਂ ਵੱਧ ਤੋਂ ਵਧ ਜਾਣਕਾਰੀ ਦੇ ਕੇ ਅੰਕਿਤ ਕੀਤੀਆਂ ਗਈਆਂ ਹਨ । ਲੇਖਕ ਨੇ ਇਸ ਪੁਸਤਕ ਵਿਚ ਲਗਭਗ ਡੇਢ ਸੌ ਸੰਮਤ ਦਰਜ ਕੀਤੇ ਹਨ ਤੇ ਗੁਰੂ-ਘਰਾਣੇ ਦੇ ਮੋਹਰੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਵਹੀਆਂ, ਜਨਮ-ਪੱਤਰੀਆਂ ਫੋਲ ਕੇ ਇਹ ਸਾਰਾ ਖਾਕਾ ਤਿਆਰ ਕੀਤਾ ਹੈ । ਇਸ ਤੋਂ ਖੋਜੀ ਲੇਖਕ, ਲੋੜੀਂਦੀ ਜਾਣਕਾਰੀ ਲੈ ਕੇ ਗੁਰ-ਇਤਿਹਾਸ ਨੂੰ ਸਮਝਣ, ਸੰਵਾਰਨ ਦਾ ਜਤਨ ਕਰਨਗੇ । . Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.